5 HOUSES UNDER 15 LAKHS FOR SALE IN LUDHIANA

ਅੱਜ ਅਸੀਂ ਤੁਹਾਨੂੰ 5 HOUSES UNDER 15 LAKHS FOR SALE IN LUDHIANA ਭਾਵ 5 ਵਿਕਾਊ ਕੋਠੀਆਂ ਜੋ ਕਿ ਸਿਰਫ 15 ਲੱਖ ਦੇ ਅੰਦਰ ਵਿਕਾਊ ਹਨ’ ਇਹਨਾਂ ਵਿਕਾਊ ਮਕਾਨਾਂ ਤੇ ਬੈਂਕ ਲੋਨ ਵੀ ਮੌਜੂਦ ਹੈ ਇਹ ਮਕਾਨ ਅਸੀਂ ਸਿਰਫ ਲੋੜਵੰਦ ਪਰਿਵਾਰਾਂ ਦੇ ਕਹਿਣ ਤੇ ਦਿਖਾਏ ਹਨ ਜਿਨ੍ਹਾਂ ਨੇ ਕਿਹਾ ਸੀ ਪੈਸੇ ਜ਼ਿਆਦਾ ਨਹੀਂ ਸਸਤੇ ਘਰ ਦਿਖਾਉਣਾ ਅਤੇ ਬੈਂਕ ਲੋਨ ਜਾਂ ਕਿਸ਼ਤਾਂ ਵੀ ਹੋ ਸਕਣ ਇਨ੍ਹਾਂ ਮਕਾਨਾਂ ਪੂਰੀ ਜਾਣਕਾਰੀ ਦੇਵਾਂਗੇ ਇਹ ਕੋਠੀਆਂ ਤਰਤੀਬ ਵਿਚ ਹੋਣਗੀਆਂ ਅਤੇ ਸਾਰੀ ਜਾਣਕਾਰੀ ਨਾਲ ਹੋਵੇਗੀ ਸੋ ਕਿਰਪਾ ਕਰਕੇ ਧਿਆਨ ਨਾਲ ਪੜ੍ਹ ਲੈਣਾ ਜੀ ਬਾਕੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ YOUTUBE ਚੈਨਲ ਰਾਣਾ ਰੀਅਲ ਇਸਟੇਟ ਤੇ ਜਾ ਕੇ ਆਪਣੇ ਬਜਟ ਮੁਤਾਬਿਕ ਕੋਠੀਆਂ ਦੇਖ ਸਕਦੇ ਹੋ ਜੀ


( 1St House Details ) 5 HOUSES UNDER 15 LAKHS FOR SALE IN LUDHIANA

1St House Details:-

( ਮਕਾਨ ਨੰਬਰ 1, ਇਸ ਮਕਾਨ ਦਾ ਮੁੱਲ ਸਿਰਫ 5 ਲੱਖ ਹੈ ਸਾਰੀ ਜਾਣਕਾਰੀ ਹੇਠਾਂ ਹੈ ਜੀ 

  • ਇਹ ਮਕਾਨ 34 ਗਜ ਵਿਚ ਬਣਿਆ ਹੋਇਆ ਹੈ 
  • ਇੱਸ ਮਕਾਨ ਵਿਚ ਇੱਕ , ਇੱਕ ਰਸੋਈ , ਇੱਕ ਬਾਥਰੂਮ ਹੈ
  • ਇਸ ਮਕਾਨ ਵਿਚ ਬਿਜਲੀ ਪਾਣੀ ਦਾ ਸਾਰਾ ਕੰਮ ਹੋਇਆ ਹੈ
  • ਇੱਸ ਮਕਾਨ ਦੀ ਦਿਸ਼ਾ ਪੁਰਬ ਵੱਲ ਹੈ
  • ਇਸ ਮਕਾਨ ਤੇ ਕਿਸ਼ਤਾਂ ਵੀ ਹੋ ਜਾਣਗੀਆਂ
  • ਇਸ ਮਕਾਨ ਦੀ ਲੋਕੇਸ਼ਨ ਪਿੰਡ ਬਾਜੜਾ ਢੇਰੀ ਰਾਹੋਂ ਰੋਡ ਬਸਤੀ ਜੋਧੇਵਾਲ ਲੁਧਿਆਣਾ ਹੈ
  • ਇਹ ਮਕਾਨ ਇਕ ਮੰਜਿਲ ਹੈ
  • ਇਸ ਮਕਾਨ ਤੇ ਬੈਂਕ ਲੋਨ ਵੀ ਹੋ ਜਾਵੇਗਾ
  • ਇਸ ਮਕਾਨ ਦਾ ਸੰਪਰਕ ਨੰਬਰ 9878377497, 9703442000, 9872426497, 7347301497 ਹੈ ਇਹਨਾਂ ਨੰਬਰ ਤੇ ਸੰਪਰਕ ਕਰਕੇ ਤੁਸੀਂ ਮਕਾਨ ਦੀ ਵੀਡੀਓ ਅਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ

( 2nd House Details ) 5 HOUSES UNDER 15 LAKHS FOR SALE IN LUDHIANA

2nd House Details:-

( ਮਕਾਨ ਨੰਬਰ 2, ਇਸ ਮਕਾਨ ਦਾ ਮੁੱਲ ਸਿਰਫ 6.50 ਲੱਖ ਹੈ ਸਾਰੀ ਜਾਣਕਾਰੀ ਹੇਠਾਂ ਹੈ ਜੀ 

  • ਇਹ ਮਕਾਨ 33 ਗਜ ਵਿਚ ਬਣਿਆ ਹੋਇਆ ਹੈ 
  • ਇੱਸ ਮਕਾਨ ਵਿਚ ਦੋ ਕਮਰੇ , ਇਕ ਰਸੋਈ, ਇੱਕ ਬਾਥਰੂਮ ਹੈ
  • ਇਸ ਮਕਾਨ ਵਿਚ ਬਿਜਲੀ ਪਾਣੀ ਦਾ ਸਾਰਾ ਕੰਮ ਹੋਇਆ ਹੈ
  • ਇੱਸ ਮਕਾਨ ਦੀ ਦਿਸ਼ਾ ਦੱਖਣ ਵੱਲ ਹੈ
  • ਇਸ ਮਕਾਨ ਦੀ ਲੋਕੇਸ਼ਨ ਪਿੰਡ ਸਾਧੂ ਨਗਰ ਰਾਹੋਂ ਰੋਡ ਬਸਤੀ ਜੋਧੇਵਾਲ ਲੁਧਿਆਣਾ ਹੈ
  • ਇਹ ਮਕਾਨ ਇੱਕ ਮੰਜਿਲ ਹੈ
  • ਇੱਸ ਮਕਾਨ ਤੇ ਬੈਂਕ ਲੋਨ ਵੀ ਹੋ ਜਾਵੇਗਾ
  • ਇਸ ਮਕਾਨ ਦਾ ਸੰਪਰਕ ਨੰਬਰ 9878377497, 9703442000, 9872426497, 7347301497 ਹੈ ਇਹਨਾਂ ਨੰਬਰ ਤੇ ਸੰਪਰਕ ਕਰਕੇ ਤੁਸੀਂ ਮਕਾਨ ਦੀ ਵੀਡੀਓ ਅਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ

( 3rd House Details ) 5 HOUSES UNDER 15 LAKHS FOR SALE IN LUDHIANA

3rd House Details:-

( ਮਕਾਨ ਨੰਬਰ 3, ਇਸ ਮਕਾਨ ਦਾ ਮੁੱਲ ਸਿਰਫ 7 ਲੱਖ ਹੈ ਸਾਰੀ ਜਾਣਕਾਰੀ ਹੇਠਾਂ ਹੈ ਜੀ 

  • ਇਹ ਮਕਾਨ 40 ਗਜ ਵਿਚ ਬਣਿਆ ਹੋਇਆ ਹੈ 
  • ਇੱਸ ਮਕਾਨ ਵਿਚ ਦੋ ਕਮਰੇ , ਇਕ ਰਸੋਈ, ਇੱਕ ਬਾਥਰੂਮ ਹੈ
  • ਇਸ ਮਕਾਨ ਵਿਚ ਬਿਜਲੀ ਪਾਣੀ ਦਾ ਸਾਰਾ ਕੰਮ ਹੋਇਆ ਹੈ
  • ਇੱਸ ਮਕਾਨ ਦੀ ਦਿਸ਼ਾ ਉੱਤਰ ਵੱਲ ਹੈ
  • ਇਸ ਮਕਾਨ ਦੀ ਲੋਕੇਸ਼ਨ ਪਿੰਡ ਢੇਰੀ ਬਾਜਰਾ ਰਾਹੋਂ ਰੋਡ ਬਸਤੀ ਜੋਧੇਵਾਲ ਲੁਧਿਆਣਾ ਹੈ
  • ਇਹ ਮਕਾਨ ਇੱਕ ਮੰਜਿਲ ਹੈ
  • ਇੱਸ ਮਕਾਨ ਤੇ ਬੈਂਕ ਲੋਨ ਵੀ ਹੋ ਜਾਵੇਗਾ
  • ਇਸ ਮਕਾਨ ਦਾ ਸੰਪਰਕ ਨੰਬਰ 9878377497, 9703442000, 9872426497, 7347301497 ਹੈ ਇਹਨਾਂ ਨੰਬਰ ਤੇ ਸੰਪਰਕ ਕਰਕੇ ਤੁਸੀਂ ਮਕਾਨ ਦੀ ਵੀਡੀਓ ਅਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ

( 4th House Details ) 5 HOUSES UNDER 15 LAKHS FOR SALE IN LUDHIANA

4th House Details:-

( ਮਕਾਨ ਨੰਬਰ 4, ਇਸ ਮਕਾਨ ਦਾ ਮੁੱਲ ਸਿਰਫ 9 ਲੱਖ ਹੈ ਸਾਰੀ ਜਾਣਕਾਰੀ ਹੇਠਾਂ ਹੈ ਜੀ

  • ਇਹ ਮਕਾਨ 50 ਗਜ ਵਿਚ ਬਣਿਆ ਹੋਇਆ ਹੈ 
  • ਇੱਸ ਮਕਾਨ ਵਿਚ ਦੋ ਕਮਰੇ , ਇਕ ਰਸੋਈ, ਇਕ ਬਾਥਰੂਮ ਹੈ
  • ਇਸ ਮਕਾਨ ਵਿਚ ਬਿਜਲੀ ਪਾਣੀ ਅਤੇ ਰੰਗ ਦਾ ਸਾਰਾ ਕੰਮ ਹੋਇਆ ਹੈ
  • ਇੱਸ ਮਕਾਨ ਦੀ ਦਿਸ਼ਾ ਉੱਤਰ ਦੱਖਣ ਵੱਲ ਹੈ
  • ਇਸ ਮਕਾਨ ਦੀ ਲੋਕੇਸ਼ਨ ਕੈਲਾਸ਼ ਨਗਰ ਰੋਡ ਬਾਜਰਾ ਜਾ ਤੁਸੀਂ ਸ਼ਿਵਪੁਰੀ ਚੌਕ ਵਲੋਂ ਨੂਰਵਾਲਾ ਰੋਡ ਤੋਂ ਵੀ ਆ ਸਕਦੇ ਹੋ ਲੁਧਿਆਣਾ ਹੈ
  • ਇਹ ਮਕਾਨ ਡੇਢ ਮੰਜਿਲ ਹੈ
  • ਇੱਸ ਮਕਾਨ ਤੇ ਬੈਂਕ ਲੋਨ ਵੀ ਹੋ ਜਾਵੇਗਾ
  • ਇਸ ਮਕਾਨ ਦਾ ਸੰਪਰਕ ਨੰਬਰ 9878377497, 9703442000, 9872426497, 7347301497 ਹੈ ਇਹਨਾਂ ਨੰਬਰ ਤੇ ਸੰਪਰਕ ਕਰਕੇ ਤੁਸੀਂ ਮਕਾਨ ਦੀ ਵੀਡੀਓ ਅਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ

( 5th House Details ) 5 HOUSES UNDER 15 LAKHS FOR SALE IN LUDHIANA

5th House Details:-

( ਮਕਾਨ ਨੰਬਰ 5, ਇਸ ਮਕਾਨ ਦਾ ਮੁੱਲ ਸਿਰਫ 14 ਲੱਖ ਹੈ ਸਾਰੀ ਜਾਣਕਾਰੀ ਹੇਠਾਂ ਹੈ ਜੀ ਇਸ ਮਕਾਨ ਤੇ ਕਿਸ਼ਤਾਂ ਵੀ ਹੋ ਜਾਣਗੀਆਂ

  • ਇਹ ਮਕਾਨ 100 ਗਜ ਵਿਚ ਬਣਿਆ ਹੋਇਆ ਹੈ 
  • ਇੱਸ ਮਕਾਨ ਵਿਚ ਦੋ ਕਮਰੇ , ਇਕ ਰਸੋਈ, ਇੱਕ ਬਾਥਰੂਮ ਹੈ
  • ਇੱਸ ਮਕਾਨ ਦੀ ਦਿਸ਼ਾ ਉੱਤਰ ਵੱਲ ਹੈ
  • ਇਸ ਮਕਾਨ ਦੀ ਲੋਕੇਸ਼ਨ ਪਿੰਡ ਸਾਧੂ ਸਿੰਘ ਨਗਰ ਰਾਹੋਂ ਰੋਡ ਲੁਧਿਆਣਾ ਹੈ
  • ਇਹ ਮਕਾਨ ਇੱਕ ਮੰਜਿਲ ਹੈ
  • ਇੱਸ ਮਕਾਨ ਤੇ ਬੈਂਕ ਲੋਨ ਵੀ ਹੋ ਜਾਵੇਗਾ
  • ਇਸ ਮਕਾਨ ਦਾ ਸੰਪਰਕ ਨੰਬਰ 9878377497, 9703442000, 9872426497, 7347301497 ਹੈ ਇਹਨਾਂ ਨੰਬਰ ਤੇ ਸੰਪਰਕ ਕਰਕੇ ਤੁਸੀਂ ਮਕਾਨ ਦੀ ਵੀਡੀਓ ਅਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ

ਇਹ ਵਿਕਾਊ ਮਕਾਨਾਂ ਦੀ ਜਾਣਕਾਰੀ ਅੱਜ ਇਸ ਬਲਾਗ ਵਿੱਚ ਦਿੱਤੀ ਗਈ ਅੱਗੇ ਅਸੀਂ ਹੋਰ ਸਸਤੇ ਮਕਾਨ ਦਿਖਾਉਣ ਜਾ ਰਹੇ ਹੈ RANA REAL ESTATE YOUTUBE ਚੈਨਲ ਨਾਲ ਜੁੜ ਜਾਣਾ ਜੀ

ਇਸ ਤੋਂ ਇਲਾਵਾ ਅਸੀਂ 20 HOUSE FOR SALE IN LUDHIANA UNDER 20 LAKHS ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ

ਇੱਸ ਤੋਂ ਪਹਿਲਾ ਅੱਸੀ 10 ਲੱਖ ਦੇ ਅੰਦਰ ਵੀ ਵਿਕਾਊ ਕੋਠੀਆਂ ਦਿਖਾ ਚੁਕੇ ਹੈ ਉਹ ਵੀ ਤੁਸੀਂ 10 house under 10 lakhs for sale in ludhiana ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ

ਇਸ ਤੋਂ ਇਲਾਵਾ 6 ਲੱਖ 50 ਹਜਾਰ ਦਾ ਵੀ ਵਿਕਾਊ ਮਕਾਨ ਅਸੀਂ ਦਿਖਾ ਚੁਕੇ ਹੈ ਉਹ ਵੀ ਵਿਕਾਊ ਮਕਾਨ 6 ਲੱਖ 50 ਹਜਾਰ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ

ਇਸ ਤੋਂ ਇਲਾਵਾ ਵਿਕਾਊ ਮਕਾਨ 8 ਲੱਖ 50 ਹਜਾਰ ਕਿਸ਼ਤਾਂ ਵਾਲਾ ਮਕਾਨ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ

ਸਾਡੇ ਬਾਰੇ ਹੋ ਜਾਣਕਾਰੀ ਲੈਣ ਲਈ contact us ਤੇ ਕਲਿੱਕ ਕਰੋ ਜੀ

ਹੋਰ ਪੋਸਟਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ

Leave a Comment