ਅੱਜ ਅਸੀਂ ਤੁਹਾਨੂੰ ਵਿਕਾਊ ਮਕਾਨ 6 ਲੱਖ 50 ਹਜ਼ਾਰ ਦੀ ਜਾਣਕਾਰੀ ਦੇਵਾਂਗੇ ਇਹ ਮਕਾਨ ਸਿਰਫ 6 ਲੱਖ 50 ਹਜ਼ਾਰ ਵਿੱਚ ਵਿਕ ਰਿਹਾ ਹੈ ਇਹ ਲੁਧਿਆਣਾ ਦਾ ਸਭ ਤੋਂ ਸਸਤਾ ਘਰ ਹੈ ਅਤੇ ਉਹਨਾਂ ਪਰਿਵਾਰਾਂ ਲਈ ਬੁਹਤ ਵਧੀਆ ਛੱਤ ਹੋਵੇਗੀ ਜਿਨ੍ਹਾਂ ਨੇ ਕਿਹਾ ਸੀ ਸਸਤੇ ਘਰ ਦਿਖਾਉਣਾ ਤਾਂ ਅੱਜ ਆਪਾਂ ਤੁਹਾਡੇ ਲਈ ਸਿਰਫ 6 ਲੱਖ 50 ਹਜ਼ਾਰ ਵਿੱਚ ਇਹ ਘਰ ਲੈ ਕੇ ਆਏ ਹਾਂ ਇਹ ਮਕਾਨ ਦੀ ਸਾਰੀ ਜਾਣਕਾਰੀ ਧਿਆਨ ਨਾਲ ਪੜਨਾ ਜੋ ਕੀ ਹੇਠਾਂ ਵਿਸਥਾਰ ਵਿੱਚ ਦਿੱਤੀ ਹੋਈ ਹੈ
Table of Contents
HOUSE FOR SALE IN LUDHIANA UNDER 20 LAKHS
ਜਿਨ੍ਹਾਂ ਪਰਿਵਾਰਾਂ ਨੇ 10 ਲੱਖ 15 ਲੱਖ 18 ਲੱਖ 20 ਲੱਖ ਤੱਕ ਵਿਕਾਊ ਮਕਾਨਾਂ ਦੀ ਮੰਗ ਕੀਤੀ ਸੀ ਉਹ ਸਾਰੇ ਵਿਕਾਊ ਮਕਾਨਾਂ ਦੀਆ ਵੀਡੀਓ ਦੇਖ ਸਕਦੇ ਹੋ ਇਹ ਵੀਡੀਓ ਵਿੱਚ 20 ਲੱਖ ਤੱਕ ਵਿਕਾਊ ਮਕਾਨਾਂ ਦੀ ਸਾਰੀ ਜਾਣਕਾਰੀ ਹੈ ਇਹ ਸਾਡੇ youtube ਚੈਨਲ ਰਾਣਾ ਰੀਅਲ ਇਸਟੇਟ ਲੁਧਿਆਣਾ ਤੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਹਰ ਬਜਟ ਵਿੱਚ ਉਹ ਦੇਖ ਸਕਦੇ ਹੋ ਜੀ
ਵਿਕਾਊ ਮਕਾਨ 6 ਲੱਖ 50 ਹਜ਼ਾਰ ਦੀ ਸਾਰੀ ਜਾਣਕਾਰੀ ਹੇਠਾਂ ਹੈ
- ਇਹ ਮਕਾਨ 40 ਗਜ ਵਿੱਚ ਬਣਿਆ ਹੋਇਆ ਹੈ
- ਇਸ ਮਕਾਨ ਵਿੱਚ ਦੋ ਕਮਰੇ ਇੱਕ ਰਸੋਈ ਅਤੇ ਇੱਕ ਬਾਥਰੂਮ ਹੈ
- ਇਹ ਮਕਾਨ 2020 ਵਿੱਚ ਬਣਾਇਆ ਸੀ
- ਇਹ ਮਕਾਨ ਬਸ ਮਾਲਕ ਕਿਸੇ ਮਜਬੂਰੀ ਕਾਰਣ ਵੇਚ ਰਹੇ ਹਨ
- ਇਸ ਮਕਾਨ ਦਾ ਮੂੰਹ ਪੂਰਬ ਵੱਲ ਹੈ
- ਇਸ ਮਕਾਨ ਵਿੱਚ ਬਿਜਲੀ ਦਾ ਅਤੇ ਪਾਣੀ ਦਾ ਸਾਰਾ ਕੰਮ ਹੋਇਆ ਹੈ
- ਇਹ ਮਕਾਨ ਦੀ ਕੀਮਤ ਮਾਲਕਾ ਨੇ 6 ਲੱਖ 50 ਹਜ਼ਾਰ ਰੱਖੀ ਹੈ
- ਇਹ ਲੁਧਿਆਣਾ ਦਾ ਸਭ ਤੋਂ ਸਸਤਾ ਘਰ ਸਿਰਫ ਗਰੀਬ ਪਰਿਵਾਰਾਂ ਲਈ ਦਿਖਾਇਆ ਹੈ
ਵਿਕਾਊ ਮਕਾਨ 6 ਲੱਖ 50 ਹਜ਼ਾਰ ਦੀ ਲੋਕੇਸ਼ਣ ਅਤੇ ਬੈਂਕ ਲੋਨ ਦੀ ਜਾਣਕਾਰੀ ਹੇਠਾਂ ਦਿੱਤੀ ਹੈ
ਇਹ ਮਕਾਨ ਦੀ ਲੋਕੇਸ਼ਨ ਧਿਆਨ ਨਾਲ ਪੜ੍ਹ ਲੈਣਾ ਜੀ ਇਹ ਮਕਾਨ ਲੁਧਿਆਣਾ ਵਿੱਚ ਸਥਿਤ ਹੈ ਪੂਰੀ ਲੋਕੇਸ਼ਣ ਜਦੋ ਤੁਸੀਂ ਲੁਧਿਆਣਾ ਜਲੰਧਰ ਬਾਈ ਪਾਸ ਚੋਂਕ ਵੱਲੋ ਸ਼ਿਵਪੁਰੀ ਚੋਂਕ ਆਉਂਦੇ ਤੋਂ ਤਾਂ ਨੂਰਵਾਲਾ ਰੋਡ ਦੇ ਨਾਲ ਸੁਜਾਤਵਾਲ ਰੋਡ ਨਾਲ ਪਿੰਡ ਸਾਧੂ ਸਿੰਘ ਨੱਗਰ ਹੈ ਜਾਂ ਤੁਸੀਂ ਸਮਰਾਲਾ ਚੋਂਕ ਵਲੋਂ ਬਸਤੀ ਜੋਧੇਵਾਲ ਦੇ ਨਾਲ ਰਾਹੋਂ ਰੋਡ ਬਾਜੜਾਂ ਨਾਲ ਸਾਧੂ ਨਗਰ ਆ ਸਕਦੇ ਹੋ
ਵਿਕਾਊ ਮਕਾਨ 6 ਲੱਖ 50 ਹਜ਼ਾਰ ਬੈਂਕ ਲੋਨ ਤੇ ਕਿਸ਼ਤਾਂ ਦੀ ਜਾਣਕਾਰੀ ਹੇਠਾਂ ਹੈ
ਇਸ ਮਕਾਨ ਤੇ ਬੈਂਕ ਲੋਨ ਵੀ ਹੋ ਸਕਦਾ ਹੈ ਜ਼ੇਕਰ ਤੁਹਾਡੇ ਕੋਲ ਪੈਸੇ ਘੱਟ ਹਨ ਤਾਂ ਬੈਂਕ ਲੋਨ ਵੀ ਹੋ ਜਾਵੇਗਾ ਅਤੇ ਨਹੀਂ ਤਾਂ ਕੁੱਜ ਪੈਸੇ ਦੇ ਕੇ ਕਿਸ਼ਤਾਂ ਵੀ ਕਰ ਸਕਦੇ ਹੋ
ਇਸ ਵਿਕਾਊ ਮਕਾਨ ਦੀ ਵੀਡੀਓ ਹੇਠਾਂ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ
ਵਿਕਾਊ ਮਕਾਨ 6 ਲੱਖ 50 ਹਜ਼ਾਰ ਦੀ ਵੀਡੀਓ ਹੇਠਾਂ ਹੈ
HOUSE FOR SALE IN LUDHIANA UNDER 30 LAKHS
ਜਿਨ੍ਹਾਂ ਪਰਿਵਾਰਾਂ ਨੇ 30 ਲੱਖ ਤੱਕ ਵਿਕਾਊ ਕੋਠੀਆਂ ਦੀ ਮੰਗ ਕੀਤੀ ਸੀ ਅਸੀਂ ਉਹਵੀ ਲੁਧਿਆਣਾ ਸ਼ਹਿਰ ਦੇ ਹਰ ਇਲਾਕੇ ਵਿੱਚ ਦਿਖਾ ਚੁੱਕੇ ਹਾਂ ਉਹ ਕੋਠੀ ਦੀ ਜਾਣਕਾਰੀ ਅਗਲੇ ਬਲੋਗਸ ਵਿੱਚ ਦੱਸਾਂਗੇ ਵੀ ਜੇਕਰ ਉਹ ਕੋਠੀਆਂ ਦੇਖਣੀਆਂ ਹਨ ਤਾਂ YOUTUBE RANA REAL ESTATE LUDHIANA ਤੇ ਜਾਂ ਕੇ ਦੇਖ ਸਕਦੇ ਹੋ
RANA REAL ESTATE LUDHIANA
ਰਾਣਾ ਰੀਅਲ ਇਸਟੇਟ ਲੁਧਿਆਣਾ ਵਿੱਚ ਪ੍ਰਾਪਰਟੀ ਦੇ ਕੰਮ ਨਾਲ ਸਬੰਧਿਤ ਸਮੂਹ ਹੈ ਇਹ ਲੁਧਿਆਣਾ ਸ਼ਹਿਰ ਵਿੱਚ ਹਰ ਬਜਟ ਅਤੇ ਹਰ ਏਰੀਆ ਵਿੱਚ ਵਿਕਾਊ ਕੋਠੀਆਂ ਦਿਖਾਉਂਦੇ ਹਨ
HOUSE FOR SALE IN LUDHIANA UNDER 25 LAKHS
ਬੁਹਤ ਸਾਰੇ ਪਰਿਵਾਰਾਂ ਨੇ 25 ਲੱਖ ਤੱਕ ਵਿਕਾਊ ਮਕਾਨਾਂ ਦੀ ਮੰਗ ਕੀਤੀ ਸੀ ਤਾਂ ਆਪਣੇ ਕੋਲ ਇੱਕ 100 ਗਜ ਦਾ ਮਕਾਨ ਡੇਢ ਮੰਜਿਲਾ ਸਿਰਫ 22 ਲੱਖ ਵਿੱਚ ਵਿਕਣ ਆਇਆ ਹੈ ਇਸ ਵਿੱਚ ਚਾਰ ਕਮਰੇ ਬਣੇ ਹੋਏ ਹਨ ਪਾਣੀ ਬਿਜਲੀ ਦਾ ਸਾਰਾ ਕੰਮ ਹੋਇਆ ਹੈ ਸਾਰੇ ਫਰੰਟ ਨੂੰ ਟਾਇਲਾਂ ਲੱਗੀਆਂ ਹਨ ਰਸੋਈ ਦਾ ਕੰਮ ਵੀ ਬੁਹਤ ਵਧੀਆ ਮਾਲਕਾ ਨੇ ਕੀਤਾ ਹੋਇਆ ਹੈ ਕੁਲ ਮਿਲਾ ਕੇ ਇਹ ਬਿਲਕੁੱਲ ਨਵੀਂ ਕੋਠੀ ਤਿਆਰ ਹੈ ਉਸਦੀ ਉਸਦੀ ਸਾਰੀ ਸਾਡੇ youtube ਚੈਨਲ ਰਾਣਾ ਰੀਅਲ ਇਸਟੇਟ ਲੁਧਿਆਣਾ ਤੇ ਜਾ ਕੇ ਜਾਂ ਦੇਖ ਸਕਦੇ ਹੋ
URGENT PROPERTY FOR SALE IN LUDHIANA
ਇਹ ਮਕਾਨ ਮਾਲਕਾ ਨੇ ਜਲਦੀ ਵੇਚਣਾ ਹੈ ਕਿਉਂਕਿ ਪੈਸਿਆਂ ਦੀ ਲੋੜ ਹੈ ਮਾਲਕਾ ਨੂੰ ਰੇਟ ਸਿਰਫ 6 ਲੱਖ 50 ਹਜ਼ਾਰ ਹੈ
ਬਲਾਗ ਨੂੰ ਸੁਬਸਕ੍ਰਾਈਬ ਕਰ ਲੈਣਾ ਜੀ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਪੂਰੀ ਸਟੀਕ ਜਾਣਕਾਰੀ ਸਮੇਤ 7 ਲੱਖ 8 ਲੱਖ 9 ਲੱਖ 10 ਲੱਖ 12 ਲੱਖ 15 ਲੱਖ 18 ਲੱਖ 20 ਲੱਖ 22 ਲੱਖ 25 ਲੱਖ 30 ਲੱਖ ਤੱਕ ਮਕਾਨ ਦਿਖਾਉਣ ਜਾਂ ਰਹੇ ਹਾਂ ਵੈਸੇ ਅਸੀਂ ਆਪਣੇ youtube ਚੈਨਲ ਤੇ ਇਹਨਾਂ ਰੇਟਾਂ ਵਿੱਚ ਮਕਾਨ ਦਿਖਾ ਚੁੱਕੇ ਹਾਂ
ਵਿਕਾਊ ਮਕਾਨ 6 ਲੱਖ 50 ਹਜ਼ਾਰ ਤੋਂ ਅੱਗੇ ਅਸੀਂ 8 ਲੱਖ 50 ਹਜ਼ਾਰ ਦਾ ਵਿਕਾਊ ਮਕਾਨ ਦੀ ਜਾਣਕਾਰੀ ਦੇਵਾਂਗੇ
ਇੱਕ ਮਕਾਨ ਸਾਡੇ ਕੋਲ 8 ਲੱਖ 50 ਹਜ਼ਾਰ ਵਿੱਚ ਵਿਕਣ ਆਇਆ ਹੋਇਆ ਹੈ ਇਸ ਵਿਕਾਊ ਮਕਾਨ 6 ਲੱਖ 50 ਹਜ਼ਾਰ ਤੋਂ ਬਾਅਦ ਆਪਾਂ ਵਿਕਾਊ ਮਕਾਨ 8 ਲੱਖ 50 ਹਜ਼ਾਰ ਦੀ ਜਾਣਕਾਰੀ ਅੱਗੇ ਦੇਵਾਂਗੇ ਧੰਨਵਾਦ ਰਾਣਾ ਰੀਅਲ ਇਸਟੇਟ ਲੁਧਿਆਣਾ
20 HOUSE FOR SALE IN LUDHIANA UNDER 20 LAKHS ਇਹ ਮਕਾਨ 20 ਲੱਖ ਤਕ ਹਨ ਤੁਸੀਂ ਇਹ ਵੀ ਕਲਿਕ ਕਰਕੇ ਦੇਖ ਸਕਦੇ ਹੋ ਜੀ ਇੱਸ ਤੋਂ ਇਲਾਵਾ 7 HOUSE FOR SALE IN LUDHIANA UNDER 7 LAKHS BANK LOAN AVAILABLE ਵੀ ਦੇਖ ਸਕਦੇ ਹੋ ਅਤੇ ਜਾਣਕਾਰੀ ਲੈ ਸਕਦੇ ਹੋ ਜੀ
5lakh net