ਅੱਜ ਤੁਹਾਨੂੰ ਵਿਕਾਊ ਘਰ 8 ਲੱਖ 50 ਹਜ਼ਾਰ ਬਾਰੇ ਦੱਸਾਂਗੇ ਜੀ ਇਹ ਵਿਕਾਊ ਘਰ ਸਿਰਫ 8 ਲੱਖ 50 ਹਜ਼ਾਰ ਦਾ ਹੈ ਅਤੇ ਬੁਹਤ ਹੀ ਘੱਟ ਰੇਟ ਵਿੱਚ ਵਿਕਾਊ ਹੈ ਰੇਟ ਬੁਹਤ ਹੀ ਘੱਟ ਹੈ ਸਿਰਫ ਲੋੜਵੰਦ ਪਰਿਵਾਰਾਂ ਲਈ ਇਹ ਘਰ ਲੈ ਕੇ ਆਏ ਹਾਂ ਸਾਰੀ ਜਾਣਕਾਰੀ ਇਸ ਬਲਾਗ ਵਿੱਚ ਦੇਵਾਂਗੇ ਜੀ
ਸਿਰਲੇਖ ਪੂਰਾ ਪੜ ਲੈਣਾ ਜੀ ਕਿਉਂਕਿ ਇਸ ਬਲਾਗ ਵਿੱਚ ਸਾਰੀ ਜਾਣਕਾਰੀ ਹੈ
Table of Contents
SELL YOUR PROPERTY
ਜੇਕਰ ਤੁਸੀਂ ਕੋਠੀ ਵੇਚਣਾ ਚਾਹੁੰਦੇ ਹੋ ਤਾਂ ਸਾਰੀ ਜਾਣਕਾਰੀ ਸਾਡੇ ਸੱਜੇ ਪਾਸੇ ਦਿੱਤੇ ਨੰਬਰਾਂ ਤੇ ਭੇਜ ਸਕਦੇ ਹੋ ਵਿਕਾਊ ਘਰ 8 ਲੱਖ 50 ਹਜ਼ਾਰ ਦੀ ਜਾਣਕਾਰੀ ਹੇਠਾਂ ਹੈ
100 GAJ KOTHI FOR SALE IN LUDHIANA
ਜਿਨ੍ਹਾਂ ਗਾਹਕਾਂ ਨੇ 100 ਗਜ ਤੱਕ ਵਿਕਾਊ ਘਰ ਦਿਖਾਉਣ ਨੂੰ ਕਿਹਾ ਸੀ ਉਹ ਵੀਡੀਓ ਤੁਸੀਂ ਸਾਡੇ YOUTUBE ਚੈਨਲ ਰਾਣਾ ਰੀਅਲ ਏਸ੍ਟੇਟ ਤੇ ਜਾ ਕੇ ਦੇਖ ਸਕਦੇ ਹੋ ਜੀ
HOUSE FOR SALE IN LUDHIANA UNDER 10 LAKHS
ਆਪਾਂ ਪਹਿਲਾਂ 10 ਲੱਖ ਤੱਕ ਵਿਕਾਊ ਘਰ ਦਿਖਾ ਚੁੱਕੇ ਹਾਂ ਜਿਵੇੰ ਇੱਕ ਮਕਾਨ ਆਪਣੇ ਕੋਲ ਸਿਰਫ 4 ਲੱਖ 50 ਹਜ਼ਾਰ ਵਿੱਚ ਵਿਕਣ ਆਇਆ ਸੀ ਉਹ ਆਪਾਂ ਲੋੜਵੰਦ ਪਰਿਵਾਰਾਂ ਲਈ ਆਪਣੇ youtube ਚੈਨਲ ਰਾਣਾ ਰੀਅਲ ਇਸਟੇਟ ਲੁਧਿਆਣਾ ਤੇ ਦਿਖਾ ਚੁੱਕੇ ਹਾਂ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਮਕਾਨ 5 ਲੱਖ 50 ਹਜ਼ਾਰ ਵਿੱਚ ਵਿਕਾਊ ਹੈ ਜਿਸ ਵਿੱਚ ਦੋ ਕਮਰੇ ਰਸੋਈ ਅਤੇ ਬਾਥਰੂਮ ਸੀ ਉਹ ਵੀ ਆਪਾਂ ਆਪਣੇ youtube ਚੈਨਲ ਤੇ ਦਿਖਾ ਚੁੱਕੇ ਹਾਂ ਉਹ ਵੀਡੀਓ ਤੁਸੀਂ ਸਾਡੇ YOUTUBE ਚੈਨਲ ਰਾਣਾ ਰੀਅਲ ਏਸ੍ਟੇਟ ਤੇ ਜਾ ਕੇ ਦੇਖ ਸਕਦੇ ਹੋ ਜੀ ਵਿਕਾਊ ਘਰ 8 ਲੱਖ 50 ਹਜ਼ਾਰ ਦੀ ਜਾਣਕਾਰੀ ਹੇਠਾਂ ਹੈ
ਵਿਕਾਊ ਘਰ 8 ਲੱਖ 50 ਹਜ਼ਾਰ ਦੀ ਜਾਣਕਾਰੀ ਹੇਠਾਂ ਹੈ
ਇਸ ਵਿਕਾਊ ਘਰ 8 ਲੱਖ 50 ਹਜ਼ਾਰ
ਵਿੱਚ ਜੋ ਕੁੱਝ ਬਣਿਆ ਹੈ ਉਹ ਇਹ ਪ੍ਰਕਾਰ ਹੈ
- ਇਹ ਕਿ ਇਹ ਮਕਾਨ ਦੀ ਕੀਮਤ 8 ਲੱਖ 50 ਹਜ਼ਾਰ ਹੈ
- ਇਹ ਘਰ 50 ਗਜ ਵਿੱਚ ਬਣਿਆ ਹੋਇਆ ਹੈ
- ਇਹ ਕਿ ਇਸ ਮਕਾਨ ਵਿੱਚ ਦੋ ਕਮਰੇ ਬਣੇ ਹੋਏ ਹਨ
- ਇਹ ਕਿ ਇਸ ਮਕਾਨ ਵਿੱਚ ਬਿਜਲੀ ਪਾਣੀ ਚਾਲੂ ਹੈ
- ਇਹ ਕਿ ਇਸ ਮਕਾਨ ਨੂੰ ਦੋ ਗਲੀਆਂ ਲੱਗਦੀਆਂ ਹਨ
- ਇਹ ਕਿ ਇਸ ਮਕਾਨ ਵਿੱਚ ਇੱਕ ਰਸੋਈ ਬਣੀ ਹੋਈ ਹੈ
- ਇਹ ਕਿ ਇਸ ਮਕਾਨ ਵਿੱਚ ਇੱਕ ਬਾਥਰੂਮ ਬਣਿਆ ਹੋਇਆ ਹੈ
- ਇਸ ਮਕਾਨ ਦਾ ਮੂੰਹ ਦੱਖਣ ਦਿਸ਼ਾ ਵੱਲ ਹੈ
- ਇਸ ਮਕਾਨ ਦੇ ਆਲੇ ਦੁਆਲੇ ਅਬਾਦੀ ਵੀ ਕਾਫੀ ਸੋਹਣੀ ਹੈ
- ਇਸ ਮਕਾਨ ਤੇ ਬੈਂਕ ਲੋਨ ਵੀ ਹੋ ਸਕਦਾ ਹੈ
HOUSE FOR SALE IN LUDHIANA UNDER 20 LAKHS
ਜ਼ਿਆਦਾਤਰ ਪਰਿਵਾਰ ਆਪਾਂ ਤੋਂ 10 ਲੱਖ 12 ਲੱਖ 15 ਲੱਖ 18 ਲੱਖ 20 ਲੱਖ ਤੱਕ ਵਿਕਾਊ ਕੋਠੀਆਂ ਦੀ ਮੰਗ ਕਰਦੇ ਹਨ ਤਾਂ ਆਪਾਂ ਪਿੱਛੇ ਇਸ ਬਜਟ ਵਿੱਚ ਕੋਠੀਆਂ ਦਿਖਾ ਚੁੱਕੇ ਹਾਂ ਉਹ ਵੀਡੀਓ ਸਾਡੇ YOUTUBE ਚੈਨਲ ਰਾਣਾ ਰੀਅਲ ਏਸ੍ਟੇਟ ਤੇ ਜਾ ਕੇ ਦੇਖ ਸਕਦੇ ਹੋ ਜੀ
HOUSE FOR SALE IN LUDHIANA UNDER 30 LAKHS
ਲੁਧਿਆਣਾ ਵਿੱਚ ਸਿਰਫ 28 ਲੱਖ ਵਿੱਚ ਆਪਾਂ 105 ਗਜ ਦੋ ਮੰਜ਼ਿਲ੍ਹਾ ਕੋਠੀ ਜਿਸ ਵਿੱਚ 4 ਕਮਰੇ 3 ਬਾਥਰੂਮ 2 ਰਸੋਈਆਂ ਬਿਲਕੁੱਲ ਨਵੀਂ ਤਿਆਰ ਕੋਠੀ ਦਿਖਾਈ ਸੀ ਇਸ ਕੋਠੀ ਵਿੱਚ ਟਾਇਲ ਵਗੈਰਾ ਪੇਂਟ ਅਤੇ ਬਿਜਲੀ ਪਾਣੀ ਦਾ ਸਾਰਾ ਕੰਮ ਹੋਇਆ ਹੈ ਸਾਡੇ YOUTUBE ਚੈਨਲ ਰਾਣਾ ਰੀਅਲ ਏਸ੍ਟੇਟ ਤੇ ਜਾ ਕੇ ਦੇਖ ਸਕਦੇ ਹੋ ਜੀ
ਵਿਕਾਊ ਘਰ 8 ਲੱਖ 50 ਹਜ਼ਾਰ ਉਹਨਾਂ ਪਰਿਵਾਰਾਂ ਦੀ ਮੰਗ ਤੇ ਲੈ ਕੇ ਆਏ ਹਾਂ ਜਿਹੜੇ ਗਾਹਕਾਂ ਨੇ ਕਿਹਾ ਸੀ ਸਿਰਫ 10 ਲੱਖ ਦੇ ਅੰਦਰ ਘਰ ਦਿਖਾਉਣਾ ਜੀ
ਵਿਕਾਊ ਘਰ 8 ਲੱਖ 50 ਹਜ਼ਾਰ ਦੀ ਬੈਂਕ ਲੋਨ ਅਤੇ ਕਿਸ਼ਤਾਂ ਬਾਰੇ ਜਾਣਕਾਰੀ ਹੇਠਾਂ ਹੈ
ਬੁਹਤ ਸਾਰੇ ਗਾਹਕ ਪੁੱਛਦੇ ਹਨ ਕਿ ਰਕਮ ਕਈ ਵਾਰ ਇਕੱਠੀ ਨਹੀਂ ਹੁੰਦੀ ਤਾਂ ਸਾਰੀ ਰਕਮ ਨਹੀਂ ਦੇ ਸਕਦੇ ਤਾਂ ਆਪਾਂ ਇੰਜ ਕਰ ਸਕਦੇ ਹਾਂ ਕਿ ਜ਼ੇਕਰ ਤੁਸੀ ਕੁੱਝ ਰਕਮ ਅਦਾ ਕਰ ਸਕਦੇ ਹੋ ਤਾਂ ਬਾਕੀ ਰਕਮ ਤੁਸੀਂ ਬੈਂਕ ਲੋਨ ਕਰਵਾ ਕੇ ਜਾਂ ਕਿਸ਼ਤਾਂ ਵੀ ਕਰਵਾ ਸਕਦੇ ਹੋ ਅਤੇ ਘਰ ਦੇ ਮਾਲਕ ਬਣ ਸਕਦੇ ਹੋ
LUDHIANA GHAR FOR SALE 1 TO 5 LAKH
ਆਪਾਂ ਸਿਰਫ 5 ਲੱਖ ਤੱਕ ਵੀ ਵਿਕਾਊ ਘਰ ਦਿਖਾ ਚੁੱਕੇ ਹਾਂ ਤੁਸੀਂ ਇੱਕ 6 ਲੱਖ 50 ਹਜ਼ਾਰ ਦਾ ਵਿਕਾਊ ਘਰ ਦੇਖ ਸਕਦੇ ਹੋ
URGENT PROPERTY FOR SALE IN LUDHIANA
ਆਪਣੇ ਕੋਲ ਇੱਕ ਮਕਾਨ ਜਲਦੀ ਵਿਕਣ ਲਈ ਆਇਆ ਹੈ ਇਸ ਦੀ ਵੀਡੀਓ ਹੇਠਾਂ ਦੇਖ ਸਕਦੇ ਹੋ
ਵਿਕਾਊ ਘਰ 8 ਲੱਖ 50 ਹਜ਼ਾਰ ਦੀ ਕਿਸ ਜਗਾਹ ਤੇ ਵਿਕ ਰਿਹਾ ਹੈ ਜਾਣਕਾਰੀ ਹੇਠਾਂ ਹੈ
ਇਸ ਮਕਾਨ ਦੀ ਲੋਕੇਸ਼ਨ ਧਿਆਨ ਨਾਲ ਪੜ੍ਹ ਲੈਣਾ ਜੀ ਨਹੀਂ ਤਾਂ ਸਾਰੇ ਵਾਰ ਵਾਰ ਪੁੱਛਦੇ ਹਨ ਕਿ ਇਹ ਵਿਕਾਊ ਘਰ 8 ਲੱਖ 50 ਹਜ਼ਾਰ ਵਾਲਾ ਕਿਹੜੀ ਜਗਾਹ ਤੇ ਪੈਂਦਾ ਹੈ ਤਾਂ ਇਹ ਮਕਾਨ ਲੁਧਿਆਣਾ ਤੁਸੀ ਬਸਤੀ ਜੋਧੇਵਾਲ ਚੋਂਕ ਆਉਂਦੇ ਹੋ ਜੋ ਕਿ ਲੁਧਿਆਣਾ ਬੱਸ ਸਟੈਂਡ ਤੋਂ 15 ਕਿਲੋਮੀਟਰ ਤਕਰੀਬਨ ਪੈ ਜਾਂਦਾ ਹੈ ਬਸਤੀ ਜੋਧੇਵਾਲ ਨਾਲ ਰਾਹੋਂ ਰੋਡ ਚੁੰਗੀ ਆਉਂਦੀ ਹੈ ਚੁੰਗੀ ਨਾਲ ਬਾਜੜਾਂ ਪਿੰਡ ਹੈ ਇਸ ਦੇ ਨਾਲ ਅੱਗੇ ਢੇਰੀ ਪਿੰਡ ਇਹ ਮਕਾਨ ਹੈ ਪਰ ਤੁਸੀਂ ਸਾਡੇ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਹੀ ਆਉਣਾ ਜੀ ਨਹੀਂ ਤਾਂ ਬਿਨਾਂ ਦਸੇ ਆਉਣ ਤੇ ਤੁਹਾਨੂੰ ਵਾਪਿਸ ਮੁੜਨਾ ਪੈ ਸਕਦਾ ਹੈ
LUDHIANA PROPERTY SALE
PROPERTY IN LUDHIANA
ਸਾਰੇ ਹੀ ਲੁਧਿਆਣਾ ਵਿਕਾਊ ਜਾਇਦਾਦ ਦੀ ਮੰਗ ਕਰਦੇ ਹਨ ਤਾਂ ਆਪਾਂ ਸਾਰੇ ਹੀ ਇਲਾਕਿਆ ਵਿੱਚ ਅਤੇ ਹਰ ਬਜਟ ਵਿੱਚ ਦਿਖਾਉਂਦੇ ਹਾਂ
RANA REAL ESTATE LUDHIANA AND RANA REAL ESTATE REVIEWS
RANA REAL ESTATE LUDHIANA AND RANA REAL ESTATE REVIEWS
ਰਾਣਾ ਰੀਅਲ ਇਸਟੇਟ ਲੁਧਿਆਣਾ ਵਿੱਚ ਰੀਅਲ ਇਸਟੇਟ ਦੇ ਕਾਰੋਬਾਰ ਨਾਲ ਸੰਬੰਧਿਤ ਸਮੂਹ ਹੈ ਜੋ ਕਿ ਲੁਧਿਆਣਾ ਵਿੱਚ ਘਰਾਂ ਨੂੰ ਵੇਚਣ ਅਤੇ ਖਰੀਦਰਾਂ ਨੂੰ ਸਹੀ ਰੇਟ ਵਿੱਚ ਘਰ ਲੈ ਕੇ ਦਿੰਦੇ ਹਨ ਜ਼ਿਆਦਾਤਰ ਜਾਣਕਰੀ ਲਈ ਤੁਸੀਂ about us ਵਿੱਚ ਜਾਂ ਸਕਦੇ ਹੋ ਜੀ
ਵਿਕਾਊ ਘਰ 8 ਲੱਖ 50 ਹਜ਼ਾਰ ਦੇ ਬੈਂਕ ਲੋਨ ਲਈ ਕਿ ਕਾਗਜ਼ਾਤ ਲੱਗਣਗੇ?
ਇਹ ਜੋ ਵਿਕਾਊ ਘਰ 8 ਲੱਖ 50 ਹਜ਼ਾਰ ਦਾ ਹੈ ਇਸ ਨੂੰ ਖਰੀਦਣ ਲਈ ਜੇਕਰ ਤੁਸੀਂ ਬੈਂਕ ਲੋਨ ਕਰਵਾਉਣਾ ਹੈ ਤਾਂ ਤੁਹਾਨੂੰ ਬੈਂਕ ਦੀ ਕਾਰਵਾਈ ਪੂਰੀ ਕਰਨੀ ਪਵੇਗੀ ਜੋ ਕਿ ਹੇਠਾਂ ਹੈ
- ਇਹ ਕਿ ਤੁਹਾਨੂੰ ਬੈਂਕ ਦੀ ਸਟੇਟਮੈਂਟ ਘੱਟ ਤੋਂ ਘੱਟ 6 ਮਹੀਨੇ ਦੀ ਚਾਹੀਦੀ ਹੈ
- ਇਹ ਕਿ ਤੁਹਾਨੂੰ ਸੈਲੇਰੀ ਸਲਿੱਪ ਵੀ ਚਾਹੀਦੀ ਹੈ
- ਇਹ ਕਿ ਤੁਹਾਨੂੰ ਮਾਲਕਾ ਨਾਲ ਬਿਆਨਾ ਕਰਨਾ ਪਵੇਗਾ ਜਿਸ ਦਾ ਕਾਗਜ ਇਕਰਾਰਨਾਮਾ ਬੈਂਕ ਲਵੇਗਾ
- ਇਹ ਕਿ ਤੁਹਾਡੇ ਕੋਲ ਅਧਾਰ ਕਾਰਡ ਹੋਣ ਚਾਹੀਦਾ ਹੈ
- ਇਹ ਕਿ ਪੈਨ ਕਾਰਡ ਵੀ ਹੋਣਾ ਚਾਹੀਦਾ ਹੈ
- ਬਾਕੀ ਮੌਕੇ ਤੇ ਬੈਂਕ ਨਾਲ ਗੱਲ ਕਰਨ ਤੇ ਹੋਰ ਕਾਰਵਾਈ ਦਾ ਪਤਾ ਲੱਗੇ ਗਾ
ਵਿਕਾਊ ਘਰ 8 ਲੱਖ 50 ਹਜ਼ਾਰ ਦੀ ਵੀਡੀਓ ਹੇਠਾਂ ਹੈ ਜੀ ਤੁਸੀਂ ਦੇਖ ਸਕਦੇ ਹੋ
20 HOUSE FOR SALE IN LUDHIANA UNDER 20 LAKHS ਇਹ ਮਕਾਨ 20 ਲੱਖ ਤਕ ਹਨ ਤੁਸੀਂ ਇਹ ਵੀ ਕਲਿਕ ਕਰਕੇ ਦੇਖ ਸਕਦੇ ਹੋ ਜੀ ਇੱਸ ਤੋਂ ਇਲਾਵਾ 7 HOUSE FOR SALE IN LUDHIANA UNDER 7 LAKHS BANK LOAN AVAILABLE ਵੀ ਦੇਖ ਸਕਦੇ ਹੋ ਅਤੇ ਜਾਣਕਾਰੀ ਲੈ ਸਕਦੇ ਹੋ ਜੀ
ਅੱਗੇ ਅਸੀਂ 100 ਗਜ ਵਿਕਾਊ ਕੋਠੀ ਸਿਰਫ 14 ਲੱਖ ਵਿੱਚ ਦਿਖਾਉਣ ਜਾਂ ਰਹੇ ਹਾਂ
ਅੱਜ ਅਸੀਂ ਤੁਹਾਨੂੰ ਵਿਕਾਊ ਘਰ 8 ਲੱਖ 50 ਹਜ਼ਾਰ ਦਿਖਾਇਆ ਹੈ
ਧੰਨਵਾਦ ਰਾਣਾ ਰੀਅਲ ਇਸਟੇਟ ਲੁਧਿਆਣਾ
RANA REAL ESTATE LUDHIANA
50 gaj house in ludhiana price
50 gaj house in ludhiana for sale
50 gaj house in ludhiana for rent
50 gaj plot price in Ludhiana OLX
7 thoughts on “ਵਿਕਾਊ ਘਰ 8 ਲੱਖ 50 ਹਜ਼ਾਰ RANA REAL ESTATE LUDHIANA”