ਰਾਣਾ ਰੀਅਲ ਇਸਟੇਟ Best Property Dealer In Ludhiana

ਆਉ ਅੱਜ ਤੁਹਾਨੂੰ ਰਾਣਾ ਰੀਅਲ ਇਸਟੇਟ Best Property Dealer In Ludhiana ਰਾਣਾ ਰੀਅਲ ਇਸਟੇਟ ਜੋ ਕਿ ਲੁਧਿਆਣਾ ਵਿਚ ਸਭ ਤੋਂ ਸਸਤੇ ਮਕਾਨ ਕੋਠੀਆਂ ਦਿਖਾਉਣ ਵਿਚ ਮਸ਼ਹੂਰ ਪ੍ਰਾਪਰਟੀ ਸਲਾਹਕਾਰ ਹਨ ਇਨ੍ਹਾਂ ਬਾਰੇ ਅੱਜ ਇਸ ਬਲਾਗ ਵਿਚ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ


ਰਾਣਾ ਰੀਅਲ ਇਸਟੇਟ ਦੀ ਸਥਾਪਨਾ

ਰਾਣਾ ਰੀਅਲ ਇਸਟੇਟ ਲੁਧਿਆਣਾ 2010-2011 ਵਿਚ ਹੋਂਦ ਵਿੱਚ ਆਈ ਜਿਸ ਦਾ ਮਕਸਦ ਵੱਧ ਤੋਂ ਵੱਧ ਸਸਤੇ ਘਰ ਹਰ ਇਕ ਵਿਅਕਤੀ ਲਈ ਲੁਧਿਆਣਾ ਜਿਲ੍ਹੇ ਵਿਚ ਮੁਹਈਆ ਕਰਵਾਉਣਾ ਹੈ ਅਤੇ ਹੁਣ ਤੱਕ ਇਹ ਸਮੂਹ ਲਗਾਤਾਰ ਰਿਹਾਇਸ਼ੀ ਅਤੇ ਉਦਯੋਗਿਕ ਅਤੇ ਵਪਾਰਿਕ ਗਤੀਵਿਧੀਆਂ ਵਿਚ ਸ਼ਾਮਲ ਹੈ


ਰਾਣਾ ਰੀਅਲ ਇਸਟੇਟ ਦੀ ਲੋਕਪ੍ਰਿਯਤਾ

ਰਾਣਾ ਰੀਅਲ ਇਸਟੇਟ ਲੁਧਿਆਣਾ ਅੱਜ ਕਲ ਬੁਹਤ ਹੀ ਲੋਕਪ੍ਰਿਯਤਾ ਹਾਸਲ ਕਰ ਰਿਹਾ ਹੈ ਜਿਸ ਦਾ ਕਰਨ ਇਨ੍ਹਾਂ ਦੀ ਸਾਫ ਅਤੇ ਸਪੱਸ਼ਟ ਸਲਾਹ ਜੋ ਇਕ ਘਰ ਲੈਣ ਵਾਲੇ ਵਿਅਕਤੀ ਨੂੰ ਜਾਂਦੀ ਹੈ ਇਹ ਹਰ ਵਿਅਕਤੀ ਨੂੰ ਉਸ ਦੇ ਜੇਬ ਖਰਚੇ ਅਤੇ ਬਜਟ ਤੇ ਮੁਤਾਬਿਕ ਘਰ ਲੈ ਕੇ ਦਿੰਦੇ ਹਨ


ਰਾਣਾ ਰੀਅਲ ਇਸਟੇਟ Best Property Dealer In Ludhiana

ਰਾਣਾ ਰੀਅਲ ਇਸਟੇਟ ਜੋ ਕਿ Best Property Dealer In Ludhiana ਵਜੋਂ ਵੀ ਲੁਧਿਆਣਾ ਵਿਚ ਜਾਣੇ ਜਾਂਦੇ ਹਨ ਕਿਉਂਕਿ ਇਹ 5 ਲੱਖ , 7 ਲੱਖ , 10 ਲੱਖ , 20 ਲੱਖ , 30 ਲੱਖ , 40 ਲੱਖ ਅਤੇ ਹਰ ਬਜਟ ਵਿਚ ਅਤੇ ਲੁਧਿਆਣਾ ਦੇ ਹਰ ਇਲਾਕੇ ਵਿੱਚ ਘਰ ਦਿਖਾ ਦਿੰਦੇ ਹਨ ਅਤੇ ਸਾਰੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ


ਰਾਣਾ ਰੀਅਲ ਇਸਟੇਟ ਲੁਧਿਆਣਾ ਦਾ ਪਰਿਵਾਰ

ਰਾਣਾ ਰੀਅਲ ਇਸਟੇਟ ਹੁਣ ਤੱਕ ਲੱਖਾਂ ਲੋਕਾਂ ਦਾ ਭਰੋਸਾ ਬਣ ਚੁੱਕੇ ਹਨ ਜਿਨ੍ਹਾਂ ਨੇ ਹੁਣ ਤਕ ਬੁਹਤ ਸਾਰੇ ਪਰਿਵਾਰਾਂ ਨੂੰ ਆਪਣਾ ਪਲਾਟ ਮਕਾਨ ਲੈਣ ਵਿਚ ਮੱਦਦ ਕੀਤੀ ਹੈ ਜਿਨ੍ਹਾਂ ਨਾਲ ਸੋਸ਼ਲ ਮੀਡੀਆ ਤੇ ਤਕਰੀਬਨ 2 ਲੱਖ ਤਕ ਦੁਨੀਆਂ ਜੁੜ ਚੁਕੀ ਹੈ ਇਨ੍ਹਾਂ ਦਾ Youtube Chennal Rana Real Estate ਹੈ ਜਿਸਦਾ ਲਿੰਕ ਹੇਠਾਂ ਦੇ ਦਿਤਾ ਹੈ

ਇਸ ਤੋਂ ਇਲਾਵਾ ਇੰਸਟਾਗ੍ਰਾਮ ਪੇਜ ਅਤੇ ਹੋਰ ਪਲੇਟਫੋਰਮਸ ਹੇਠਾਂ ਹਨ


ਰਾਣਾ ਰੀਅਲ ਇਸਟੇਟ Best Property Dealer In Ludhiana

ਰਾਣਾ ਰੀਅਲ ਇਸਟੇਟ ਦਾ ਪਤਾ Rana Real Estate Ludhiana Office Address

Main Bajra Road ,Near Anand Fabrics, Bajrah Ludhiana Punjab

ਇਹ ਗੂਗਲ ਮਾਪ ਲੋਕੇਸ਼ਨ ਹੈ Google Map Location


ਰਾਣਾ ਰੀਅਲ ਇਸਟੇਟ Best Property Dealer In Ludhiana

Social Media


ਰਾਣਾ ਰੀਅਲ ਇਸਟੇਟ ਵਲੋਂ ਜਰੂਰੀ ਹਦਾਇਤਾਂ

ਰਾਣਾ ਰੀਅਲ ਇਸਟੇਟ ਕੋਈ ਵੀ ਘਰ ਦਿਖਾਉਣ ਤੋਂ ਪਹਿਲਾ ਅਪੋਇੰਟਮੈਂਟ ਬੁਕ ਕਰਦੇ ਹਨ ਇਸ ਤੋਂ ਬਾਅਦ ਹੀ ਪ੍ਰਾਪਰਟੀ ਤੇ ਵਿਸਿੱਟ ਕਰਵਾਇਆ ਜਾਂਦਾ ਹੈ ਅਤੇ ਨਾਲ ਹੀ ਉਸ ਪ੍ਰਾਪਰਟੀ ਦੇ ਮਾਲਕ ਜਾ ਪ੍ਰਾਪਰਟੀ ਡੀਲਰ ਦਾ ਨੰਬਰ ਦੇ ਦਿੱਤਾ ਜਾਂਦਾ ਹੈ ਜੇਕਰ ਤੁਹਾਨੂੰ ਮਕਾਨ ਪਸੰਦ ਆ ਜਾਂਦਾ ਹੈ ਤਾਂ ਤੁਸੀਂ ਸਿੱਧਾ ਕੋਈ ਵੀ ਰਕਮ ਦਾ ਲੈਣ ਦੇਣ ਮਾਲਕਾਂ ਜਾਂ ਡੀਲਰ ਨਾਲ ਨਹੀਂ ਕਰਨਾ ਤੁਸੀ ਉਸ ਜਾਇਦਾਦ ਸਬੰਧੀ ਆਪਣੀ ਟੋਕਨ ਮਨੀ ਜਾਂ ਬਿਆਨਾਂ ਰਾਣਾ ਰੀਅਲ ਇਸਟੇਟ ਰਾਹੀਂ ਕਰਨਾ ਹੈ ਇਸ ਨਾਲ ਰਾਣਾ ਰੀਅਲ ਇਸਟੇਟ ਦੀ ਪੂਰੀ ਜਿੰਮੇਵਾਰੀ ਹੋਵੇਗੀ

ਇੱਸ ਤੋਂ ਪਹਿਲਾ ਅੱਸੀ 10 ਲੱਖ ਦੇ ਅੰਦਰ ਵੀ ਵਿਕਾਊ ਕੋਠੀਆਂ ਦਿਖਾ ਚੁਕੇ ਹੈ ਉਹ ਵੀ ਤੁਸੀਂ 10 house under 10 lakhs for sale in ludhiana ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ

ਇਸ ਤੋਂ ਇਲਾਵਾ ਅਸੀਂ 20 HOUSE FOR SALE IN LUDHIANA UNDER 20 LAKHS ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ

ਇੱਸ ਤੋਂ ਪਹਿਲਾ ਅੱਸੀ 10 ਲੱਖ ਦੇ ਅੰਦਰ ਵੀ ਵਿਕਾਊ ਕੋਠੀਆਂ ਦਿਖਾ ਚੁਕੇ ਹੈ ਉਹ ਵੀ ਤੁਸੀਂ 10 house under 10 lakhs for sale in ludhiana ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ

ਇਸ ਤੋਂ ਇਲਾਵਾ ਅਸੀਂ 20 HOUSE FOR SALE IN LUDHIANA UNDER 20 LAKHS ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ

ਇਸ ਤੋਂ ਇਲਾਵਾ 6 ਲੱਖ 50 ਹਜਾਰ ਦਾ ਵੀ ਵਿਕਾਊ ਮਕਾਨ ਅਸੀਂ ਦਿਖਾ ਚੁਕੇ ਹੈ ਉਹ ਵੀ ਵਿਕਾਊ ਮਕਾਨ 6 ਲੱਖ 50 ਹਜਾਰ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜੀ

ਇਸ ਤੋਂ ਇਲਾਵਾ ਵਿਕਾਊ ਮਕਾਨ 8 ਲੱਖ 50 ਹਜਾਰ ਕਿਸ਼ਤਾਂ ਵਾਲਾ ਮਕਾਨ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ

ਸਾਡੇ ਬਾਰੇ ਹੋ ਜਾਣਕਾਰੀ ਲੈਣ ਲਈ contact us ਤੇ ਕਲਿੱਕ ਕਰੋ ਜੀ

ਹੋਰ ਪੋਸਟਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ

Leave a Comment